Surprise Me!

ਕਿਰਨਦੀਪ ਨੂੰ ਡਿਟੇਨ ਕਰਨ 'ਤੇ ਚੰਨੀ ਦਾ ਬਿਆਨ, 'Amritpal ਨਾਲ ਵਿਆਹ ਕਰਾਉਣਾ ਹੀ ਹੈ ਉਸਦੀ ਗਲਤੀ' |OneIndia Punjabi

2023-04-22 2 Dailymotion

ਅੰਮ੍ਰਿਤਪਾਲ ਦੀ ਪਤਨੀ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ| ਸਾਬਕਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਰਨਦੀਪ ਕੌਰ ਨੂੰ ਡਿਟੇਨ ਕਰਨ 'ਤੇ ਕਿਹਾ ਕਿ ਜੇਕਰ ਪੁੱਛਗਿੱਛ ਕਰਨੀ ਹੀ ਸੀ ਤਾਂ ਕਿਰਨਦੀਪ ਕੌਰ ਇੱਕ ਮਹੀਨਾ ਘਰ ਸੀ, ਉਸ ਵਕਤ ਕਰਦੇ | ਇਸ ਤਰ੍ਹਾਂ ਹਵਾਈ-ਅੱਡੇ 'ਤੇ ਕਿਉਂ ਰੋਕਿਆ ਗਿਆ |

Channi's statement on detaining Kirandeep, 'Getting married to Amritpal is his mistake'.

#amritpalsingh #charanjitchanni #amritpalwife

Buy Now on CodeCanyon